ਆਪ ਦਾ ਅਕਾਲੀ ਦਲ ‘ਤੇ ਜਵਾਬੀ ਹਮਲਾ, ਕਿਹਾ- ਬਾਦਲ ਪੰਜਾਬ ਦੇ ‘ਵਿਨਾਸ਼ ਪੁਰਸ਼’ ਹਨ

ਅਕਾਲੀ ਦਲ (ਬਾਦਲ) ਪੰਜਾਬ ਦੇ ਵਿਕਾਸ ਲਈ ਨਹੀਂ, ਸਗੋਂ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਹਨ: ਆਪ ਬਾਦਲਾਂ ਨੇ ਪੰਜਾਬ ਦਾ ਵਿਕਾਸ ਨਹੀਂ ਕੀਤਾ, ਉਹਨਾਂ ਨੇ ਸਿਰਫ ਆਪਣੇ ਕਾਰੋਬਾਰ, ਆਪਣੇ ਪਰਿਵਾਰ, ਡਰੱਗ ਮਾਫੀਆ ਅਤੇ ਗੈਂਗਸਟਰਾਂ ਦਾ ਵਿਕਾਸ ਕੀਤਾ: ਆਪ ਪੰਜਾਬ ਦੇ ਲੋਕ ਬਾਦਲ ਪਰਿਵਾਰ ‘ਤੇ ਮੁੜ ਕਦੇ ਭਰੋਸਾ ਨਹੀਂ ਕਰਨਗੇ, ਉਨ੍ਹਾਂ ਦੀ ਰਾਜਨੀਤੀ ਖਤਮ: ‘ਆਪ’ ਪੰਜਾਬ … Continue reading ਆਪ ਦਾ ਅਕਾਲੀ ਦਲ ‘ਤੇ ਜਵਾਬੀ ਹਮਲਾ, ਕਿਹਾ- ਬਾਦਲ ਪੰਜਾਬ ਦੇ ‘ਵਿਨਾਸ਼ ਪੁਰਸ਼’ ਹਨ